पंजाब

PUNJAB पेट्रोल पंप पर बंदूक की नोक पर 85 हजार रुपये लूटे गए

GURDASPUR : ਬੀਤੀ ਰਾਤ ਗੁਰਦਾਸਪੁਰ ‘ਚ ਕਾਰ ਸਵਾਰ ਨੌਜਵਾਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ|ਇਹ ਘਟਨਾ ਗੁਰਦਾਸਪੁਰ ਦੇ ਪਿੰਡ ਨਾਸਰਕੇ ਵਿਖੇ ਇਕ ਪੈਟਰੋਲ ਪੰਪ ਤੇ ਵਾਪਰੀ |ਪੈਟਰੋਲ ਪੰਪ ‘ਤੇ ਨੌਜਵਾਨਾਂ ਨੇ ਪਿਸਤੌਲ ਦੇ ਦਮ ‘ਤੇ ਲੁੱਟ ਕੀਤੀ|

ਪੈਟਰੋਲ ਪੰਪ ਤੇ ਮੌਜੂਦ ਚਪੜਾਸੀ ਦੀ ਡਿਊਟੀ ਨਿਭਾ ਰਹੇ ਵਿਅਕਤੀ ਨੂੰ ਪਿਸਤੌਲ ਦਿਖਾ ਕੇ ਹਜ਼ਾਰਾਂ ਰੁਪਏ ਨਕਦੀ ਚੋਰੀ ਕੀਤੀ| ਇਹ ਨੌਜਵਾਨ ਕਾਰ ‘ਤੇ ਆਏ ਸਨ | ਜ਼ਿਲਾ ਗੁਰਦਾਸਪੁਰ ‘ਚ ਕਾਰ ਸਵਾਰ ਆਏ ਨੌਜਵਾਨਾਂ ਵਲੋ ਪੈਟਰੋਲ ਪੰਪ ਤੇ ਕੀਤੀ ਪਿਸਤੌਲ ਦੀ ਨੋਕ ਤੇ ਨਕਦੀ ਦੀ ਲੁੱਟ ਕਰ ਹੋਏ ਫਰਾਰ ਹੋ ਗਏ ਹਨ ਕਰੀਬ 85 ਹਜਾਰ ਰੁਪਏ ਨਕਦੀ ਲੈਕੇ ਹੋਏ ਫਰਾਰ ਹੋ ਗਏ ਹਨ | ਇਹ ਪੂਰੀ ਵਾਰਦਾਤ ਸੀਸੀਟੀਵੀ ਕੈਮਰਾ ਚ ਕੈਦ ਹੋ ਗਈ ਹੈ|

ਇਹ ਮਾਮਲਾ ਗੁਰਦਾਸਪੁਰ ਦੀ ਪੁਲਿਸ ਨੇ ਦਰਜ ਕਰ ਲਿਆ ਹੈ ਅਤੇ ਸੀਸੀਟੀਵੀ ਫੁਟੇਜ ਰਾਹੀਂ ਜਲਦੀ ‘ਹੀ ਚੋਰਾਂ ਦੀ ਭਾਲ ਹੋਵੇਗੀ|

Related Articles

Leave a Reply

Your email address will not be published. Required fields are marked *

Back to top button